Tuesday, July 2, 2013

ਅਮਲੀ ਜਲੇਬੀਆਂ ਵੇਚ ਰਿਹਾ ਸੀ
ਪਰ ਉਹ "ਆਲੂ ਲੈਲੋ ਆਲੂ ਲੈਲੋ" ਕਹਿ ਕੇ ਵੇਚ ਰਿਹਾ ਸੀ
ਇਕ ਬੰਦਾ ਕੋਲ ਆ ਕੇ ਕਹਿੰਦਾ :- ਵੇਚ ਤਾਂ ਤੂੰ ਜਲੇਬੀਆਂ ਰਿਹਾ ਏਂ
ਤੇ "ਆਲੂ ਲੈਲੋ ਆਲੂ ਲੈਲੋ" ਕਹੀ ਜਾ ਰਿਹਾ ਏ
ਦਿਮਾਗ ਤਾਂ ਨਹੀਂ ਖਰਾਬ ਹੋ ਗਿਆ ਤੇਰਾ ? . .
ਅਮਲੀ :- ਚੁਪ ਕਰ ਸਾਲਿਆ ਨਹੀਂ ਤਾਂ ਮੱਖੀਆਂ ਆ ਜਾਣਗੀਆਂ
- UnitedDJ.com

Upload on Facebook

No comments:

Post a Comment