jokesBlast - Funny site of UnitedDj.com Funny Jokes For All
Wednesday, July 3, 2013
ਅਮਲੀ :: ਰਾਜਾ ਦਸ਼ਰਥ ਦੀਆਂ ਤਿੰਨ ਰਾਣੀਆ ਸੀ
ਘਰਵਾਲੀ :: ਤੇ ਫਿਰ ? .
ਅਮਲੀ :: ਇਸ ਦਾ ਮਤਲਬ ਮੈ ਦੋ ਵਿਆਹ ਹੋਰ ਕਰ ਸਕਦਾ
ਘਰਵਾਲੀ :: ਦਰੋਪਦੀ ਦਾ ਨਾਮ ਸੁਣੀਆ ਏ ? .
ਅਮਲੀ :: ਤੂੰ ਵੀ ਪਾਗਲ ਹੀ ਏਂ,
ਦਿਲ ਤੇ ਲਾ ਲੈਣੀ ਏ
ਮੈ ਤਾਂ ਮਜ਼ਾਕ ਕਰ ਰਿਹਾ ਸੀ :P
- UnitedDj.com
Upload on Facebook
No comments:
Post a Comment
Newer Post
Older Post
Home
Subscribe to:
Post Comments (Atom)
No comments:
Post a Comment