jokesBlast - Funny site of UnitedDj.com Funny Jokes For All
Thursday, July 4, 2013
ਕੁੜੀ ਨੇ ਬੱਸ ਵਿੱਚ ਰੌਲਾ ਪਾ ਦਿਤਾ:
ਬੱਸ ਰੋਕੋ,ਜਲਦੀ ਬੱਸ ਰੋਕੋ _____
ਡਰਾਇਵਰ ਨੇ ਬੱਸ ਰੋਕੀ___
ਕੰਡਕਟਰ ਨੇ ਆ ਕੇ ਪੁੱਛਿਆ ਕੀ ਹੋਇਆ ??? . .
.
.
ਕਹਿੰਦੀ ਟਿਕਟ ਬਾਹਰ ਉੱਡ ਗਈ
ਜਿਸ ਤੇ 3 ਰੁਪਏ ਬਕਾਇਆ ਲਿਖਿਆ ਸੀ_____ ;) :D
- UnitedDj.com
Upload on Facebook
No comments:
Post a Comment
‹
›
Home
View web version
No comments:
Post a Comment